ਅੈਪਟਾਇਡ ਕੁਕੀਜ਼ ਨੀਤੀ

ਕੁਕੀਕੀ ਹੈ ਅਤੇ ਅੈਪਟਾਇਡਇਸਦਾ ਉਪਯੋਗ ਕਿਵੇਂ ਕਰਦਾ ਹੈ

ਕੁਕੀ ਇੱਕ ਵਿਜ਼ਿਟ ਕੀਤੀ ਵੈਬਸਾਈਟ ਤੋਂ ਉਪਭੋਗਤਾ ਦੇ ਬ੍ਰਾਉਜ਼ਰ ਨੂੰ ਭੇਜੀ ਗਈ ਛੋਟੀ ਟੈਕਸਟ ਫਾਈਲ ਹੈ| ਉਪਭੋਗਤਾ ਅਨੁਭਵ ਨੂੰ ਬਿਹਤਰ ਬਣਾਉਣ ਲਈ ਅੈਪਟਾਇਡ ਉਪਭੋਗਤਾ ਕੰਪਿਊਟਰ ਜਾਂ ਮੋਬਾਈਲ ਡਿਵਾਈਸ ਵਿੱਚ ਇੱਕ ਕੁਕੀ ਸਟੋਰ ਕਰਦਾ ਹੈ| ਇਹ ਅੈਪਟਾਇਡ ਨੂੰ ਭਵਿੱਖ ਦੀ ਮੁਲਾਕਾਤ ਤੇ ਉਪਭੋਗਤਾ ਤਰਜੀਹਾਂ ਬਾਰੇ ਜਾਣਕਾਰੀ ਨੂੰ ਯਾਦ ਕਰਨ ਵਿੱਚ ਮਦਦ ਕਰਦਾ ਹੈ, ਇਸ ਤਰ੍ਹਾਂ ਵੈਬਸਾਈਟ ਦੀ ਕਾਰਜਸ਼ੀਲਤਾ ਵਧਦੀ ਹੈ| ਕੁਕੀਜ਼ ਦੀ ਸਟੋਰੇਜ ਦੇ ਨਾਲ, ਉਪਭੋਗਤਾ ਨੂੰ ਵਾਰ ਵਾਰ ਜਾਣਕਾਰੀ ਦੇਣ ਦੀ ਜ਼ਰੂਰਤ ਨਹੀਂ ਹੈ|

ਉਦਾਹਰਨ ਲਈ, ਅੈਪਟਾਇਡ ਕੁਕੀਜ਼ ਦੀ ਵਰਤੋਂ ਉਪਭੋਗਤਾ ਭਾਸ਼ਾ ਨੂੰ ਯਾਦ ਰੱਖਣ ਲਈ ਕਰਦਾ ਹੈ ਜਾਂ ਪੰਨੇ ਤੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਲਈ ਕਰਦਾ ਹੈ|

ਤੁਸੀਂ ਆਪਣੇ ਬ੍ਰਾਊਜ਼ਰ ਸੈਟਿੰਗਾਂ ਰਾਹੀਂ ਕੁਕੀਜ਼ ਦੀ ਵਰਤੋਂ ਨੂੰ ਰੋਕ ਸਕਦੇ ਹੋ| ਇਸ ਕਾਰਵਾਈ ਨਾਲ ਵੈੱਬਸਾਈਟ ਵਿੱਚ ਇੱਕ ਅਸੰਤੁਸ਼ਟ ਅਨੁਭਵ ਹੋ ਸਕਦਾ ਹੈ|

ਅੈਪਟਾਇਡ ਦੁਆਰਾ ਵਰਤੀਆਂ ਜਾਣ ਵਾਲੀਆਂ ਕੁਕੀਜ਼ ਦੀ ਕਿਸਮਾਂ

%sart_bold%ਵਿਗਿਆਪਨ: ਅਸੀਂ ਖੋਜ ਇਵੈਂਟ ਤੇ ਵਿਗਿਆਪਨ ਕਸਟਮਾਈਜੇਸ਼ਨ ਨੂੰ ਬਿਹਤਰ ਬਣਾਉਣ ਲਈ ਗੂਗਲ ਸੇਵਾਵਾਂ ਤੋਂ PREF ਜਾਂ NID ਵਰਗੇ ਵਿਗਿਆਪਨ ਕੁਕੀਜ਼ ਦਾ ਉਪਯੋਗ ਕਰਦੇ ਹਾਂ| ਇਸ ਤਰ੍ਹਾਂ ਦਿਖਾੲੇ ਗਏ ਵਿਗਿਆਪਨ ਉਪਭੋਗਤਾ ਲਈ ਵਧੇਰੇ ਆਕਰਸ਼ਕ ਹੁੰਦੇ ਹਨ|

ਵਿਸ਼ਲੇਸ਼ਣ: ਵਿਸ਼ਲੇਸ਼ਣ ਕੁਕੀਜ਼ ਦੀ ਵਰਤੋਂ ਸਾਈਟ ਦੇ ਵਿਜ਼ੀਟਰਾਂ ਬਾਰੇ ਜਾਣਕਾਰੀ ਇਕੱਠੀ ਕਰਨ ਵਿੱਚ ਸਾਡੀ ਮਦਦ ਕਰਨ ਲਈ ਕੀਤੀ ਜਾਂਦੀ ਹੈ, ਸਾਡੇ ਕਾਰੋਬਾਰ ਦੇ ਮੁੱਲ ਨੂੰ ਸੁਧਾਰਨ ਲਈ (ਉਦਾਹਰਣ ਲਈ: ਕਿਹੜਾ ਦੇਸ਼ ਜ਼ਿਆਦਾ ਵਾਰ ਸਾਡੇ ਕੋਲ ਆਉਂਦਾ ਹੈ? ਸਾਡੇ ਉਪਭੋਗਤਾਵਾਂ ਦੀ ਔਸਤ ਉਮਰ ਕੀ ਹੈ?)|

ਤਰਜੀਹਾਂ: ਇਸ ਕਿਸਮ ਦੀ ਕੁਕੀ ਲਈ, ਅਸੀਂ ਉਪਭੋਗਤਾ ਦੀ ਪਸੰਦ, ਜਿਵੇਂ ਭਾਸ਼ਾ ਜਾਂ ਵੱਖਰੀਆਂ ਖ਼ਬਰਾਂ, ਜੋ ਉਪਭੋਗਤਾ ਨੇ ਦੇਖੀਆਂ ਹਨ, ਸੇਵ ਕਰਦੇ ਹਾਂ| ਉਦਾਹਰਨ ਲਈ, ਇੱਕ ਵਾਰ ਉਪਭੋਗਤਾ ਆਪਣੀ ਭਾਸ਼ਾ ਨਿਰਧਾਰਤ ਕਰਦਾ ਹੈ, ਇਹ ਉਸੇ ਕੰਪਿਊਟਰ ਜਾਂ ਡਿਵਾਈਸ ਤੇ ਅਗਲੀ ਵਾਰ ਸਮਾਨ ਹੋਵੇਗੀ|

ਸੈਸ਼ਨ: ਇਸ ਕਿਸਮ ਦੀ ਕੁਕੀ ਕੇਵਲ ਉਦੋਂ ਹੀ ਉਪਲਬਧ ਹੁੰਦੀ ਹੈ ਜਦੋਂ ਤੱਕ ਉਪਭੋਗਤਾ ਬ੍ਰਾਉਜ਼ਰ ਨੂੰ ਬੰਦ ਨਹੀਂ ਕਰਦਾ, ਪਹੁੰਚ ਦੀ ਆਗਿਆ ਅਤੇ ਜਾਣਕਾਰੀ ਨੂੰ ਭੇਜਦੇ ਹੋਏ|

ਥਰਡ-ਪਾਰਟੀ: ਇਹ ਕੁਕੀਜ਼ ਤੀਜੀ ਧਿਰ ਦੀਆਂ ਸੇਵਾਵਾਂ ਜਿਵੇਂ ਗੂਗਲ, ​​ਯੂਟਿਊਬ, ਫੇਸਬੁੱਕ ਜਾਂ ਟਵਿੱਟਰ ਤੋਂ ਬਣਾਈਆਂ ਗਈਆਂ ਹਨ ਅਤੇ ਵਿਗਿਆਪਨ ਵਰਗੀਆਂ ਸੇਵਾਵਾਂ ਦੀ ਵਧੀਆ ਨਿਗਰਾਨੀ ਲਈ ਵਰਤੀਆਂ ਜਾ ਸਕਦੀਆਂ ਹਨ|

ਕੁਕੀਜ਼ ਨੂੰ ਕਿਵੇਂ ਪ੍ਰਬੰਧਿਤ ਕਰਨਾ ਹੈ

ਸਾਰੇ ਬਰਾਊਜ਼ਰ ਬ੍ਰਾਊਜ਼ਰ ਪਰਿਭਾਸ਼ਾ ਦੁਆਰਾ ਉਪਭੋਗਤਾਵਾਂ ਨੂੰ ਸਵੀਕਾਰ ਕਰਨ, ਇਨਕਾਰ ਕਰਨ ਜਾਂ ਖਾਸ ਕੁਕੀਜ਼ ਨੂੰ ਮਿਟਾਉਣ ਦੀ ਆਗਿਆ ਦਿੰਦੇ ਹਨ|

ਵਾਪਸ